ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
Www.LiveHukamnama.Com
Name – Shri Guru Arjan Dev Ji
Born – 15 April 1563, Goindwal Sahib
Died – 30 May 1606, Lahore, Pakistan
Spouse – Mata Ganga (m. 1589–1606)
Parents – Guru Ram Das, Mata Bhani
Children – Guru Hargobind
Guru Arjan Dev Ji (Gurmukhi: ਗੁਰੂ ਅਰਜੁਨ ਦੇਵ) (Sunday May 2 1563 – Monday June 16 1606) was the fifth of the Ten Gurus of Sikhism who became Guru on 16 September, 1581, following the footsteps of Guru Ram Das Ji. He was born in Goindval, Punjab. He was the youngest son of Guru Ram Das and Bibi Bhani, the daughter of Guru Amar Das.
Hymn by Guru Arjan Dev from the Sukhmani Sahib- SGGS from page 262
Meditate, meditate, meditate peace is obtained, Worry and anguish is expelled from the body.
Remembering God, you’re not reborn. Remembering God, the fear of death is dispelled.
Remembering God, death is eliminated. Remembering God, your enemies are repelled.
Remembering God, no obstacles are met. Remembering God, night and day you’re fully awake.
Remembering God, fear cannot touch you. Remembering God, you don’t suffer with sorrow.
Remembrance of God, in the Company of Saints. All treasures, O Nanak, are by Lord’s Blessing. ||2||
ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ ਪਹਿਲੇ ਸ਼ਹੀਦ ਸਿੱਖ ਗੁਰੂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ‘ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ!
#Folded hands ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ Folded hands
ਕਲਜੁਗਿ ਜਹਾਜੁ ਅਰਜਨ ਗੁਰੂ
ਸਗਲ ਸਿ੍ਸਿਟ ਲਗਿ ਬਿਤਰਹੁ।।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਕੌਮ ਦੇ ਪਹਿਲੇ ਸ਼ਹੀਦ ਹਨ, ਅਤੇ ਉਨ੍ਹਾਂ ਤੋਂ ਪ੍ਰੇਰਿਤ ਹੁੰਦਿਆਂ ਸਿੱਖ ਕੌਮ ਨੇ ਹੱਕ, ਸੱਚ ਅਤੇ ਧਰਮ ਦੀ ਰਾਖੀ ਲਈ ਜੂਝਣ ਦਾ ਬੇਮਿਸਾਲ ਇਤਿਹਾਸ ਲਿਖਿਆ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ ‘ਚ ਸਤਿਕਾਰ ਸਹਿਤ ਪ੍ਰਣਾਮ।
ਸ਼ਹੀਦ ਕਾਰਵਾਂ ਦੇ ਮੀਰ, ਤੱਤੀ ਤਵੀ ‘ਤੇ ਬੈਠ ਕੇ ਸ਼ਹੀਦੀ ਦੇਣ ਵਾਲੇ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਪਾਦਨ ਕੀਤਾ ਅਤੇ ਸਮੁੱਚੀ ਲੋਕਾਈ ਨੂੰ ਸੱਚ ਦਾ ਮਾਰਗ ਪ੍ਰਦਾਨ ਕੀਤਾ। ਪੰਚਮ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ‘ਤੇ ਗੁਰੂ ਚਰਨਾਂ ‘ਚ ਸਨਿਮਰ ਪ੍ਰਣਾਮ।
Guru Arjan Dev Ji Shaheedi,Guru Arjan Dev Ji Sakhi in Punjabi,Guru Arjan Dev Ji Shaheedi 2022,Guru Arjan Dev Ji Shaheedi 2023,Guru Arjan Dev Ji Bani Pdf,Guru Arjan Dev Ji Death,Guru Arjan Dev Ji Bani,Guru Arjan Dev Ji Shaheedi in Punjabi Language,Guru Arjan Dev Ji Shaheedi History in Punjabi