Sant Jarnail Singh Bhindranwale Punjabi Status And Quotes

by Live Hukamnama.Com
1878 views

☬ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕੌਮ ਦੇ ਹੀਰੇ ☬

ਨਾ ਭੁੱਲੇ ਹਾਂ ਨਾ ਭੁੱਲਾਂਗ ਨਾ-ਭੁੱਲਣਯੋਗ ਛੱਡਾਂਗੇ! ਉਹਨਾਂ ਜਾਲ਼ਮ ਸਰਕਾਰਾਂ ਨੂੰ

ਜਦੋਂ ਦਿੱਲੀ ਦੀ ਅੱਖ ਕੈਰੀ ,ਸਾਡੇ ਤਖ਼ਤ ਦੇ ਖੰਡੇ ਤੇ, ਫਿਰ ਦਸੋ ਕਿਹੜੇ ਮੂੰਹ ਨਾਲ ਕਹਿ ਦਈਏ,ਸਾਨੂੰ ਮਾਣ ਤਿਰੰਗੇ ਤੇ!!

Advertisement

ਰਫਲਾਂ ਤਾਂ ਬੜੇ ਬਾਬਿਆਂ ਨੇ ਰੱਖੀਆਂ ਦਬਕਾ ਹੈਨੀ ਕਿਸੇ ਦਾ ਭਿੰਡਰਾਂਵਾਲੇ ਸ਼ੇਰ ਵਰਗਾ

ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ ਸਿੱਖ ਕੌਮ ਦੇ ਹੱਕਾ ਦੇ ਲਈ ਜਿੰਨਾ ਲੱੜਦੇ ਲੱੜਦੇ ਸਹੀਦੀ ਪਾਈ

ਮੈ ਬੰਬ ਬਣਾਉਦਾ ਹਾ ਹਰ ਅਮ੍ਰਿਤਧਾਰੀ ਇੱਕਲਾ ਇੱਕਲਾ ਬੰਬ ਹੈ – ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

ਦੁਸ਼ਮਣ ਦੀ ਬੰਦੂਕ਼ ਕਦੇ ਸੂਰਮੇ ਦੀ ਅੱਖ ਦਾ ਮੁਕਾਬਲਾ ਨਹੀਂ ਕਰ ਸਕਦੀ । – ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

ਆਜਾ ਬਾਬਾ ਤੀਰ ਵਾਲਿਆ ਦਰਦ ਸਿੰਘਾਂ ਦਾ ਬੋਲ ਰਿਹਾ – ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

84 ਨਾਂ ਭੁਲਾਂਗੇ ਤੇ ਨਾਂ ਭੁਲਣਯੋਗ ਏ – ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

ਕੌਮ ਨੂੰ ਕਦੇ ਨਾਹ ਪੂਰਾ ਹੋਣ ਵਾਲਾ ਘਾਟਾ ਪਿਆ 1984

ਜਿੰਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜਿਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਓਹਨਾਂ ਪਿਆਰਿਆਂ ਸਚਿਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ’

ਅੱਜ ਚੜਿਆ ਮਹੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਛੇਕ ਤੂੰ ਲਾਂਬੂ ਲਾਇਆ ਤਖਤ ਨੂੰ, ਸਾਨੂੰ ਅਜੇ ਵੀ ਦੇਦਾ ਸੇਕ”

ਕੱਚੇ ਕੋਠੇ ਦਾ ਮਾਲਕ ਬਾਬਾ ਦਿਲਾ ਵਿੱਚ ਪੱਕੇ ਮਹਿਲ ਉਸਾਰ ਗਿਆ #NeverForget1984

ਜੂਨ ਦਾ ਮਹੀਨਾ ਆਉਣ ਵਾਲਾ ਏ , 1 ਜੂਨ ਤੋਂ 6 ਜੂਨ ਤੱਕ ਸ਼ਹੀਦਾ ਨੂੰ ਯਾਦ ਕਰੋ , ਸਭ ਨੂੰ ਪਤਾ ਲੱਗੇ, ਸਾਡੇ ਨਾਲ ਕੀ ਕੀ ਵਾਪਰਿਆ।

ਜਿਹੜੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਹਨ

Sant Jarnail Singh Bhindranwale Punjabi Status,Sant Jarnail Singh Bhindranwale Punjabi Status 2021,Sant Jarnail Singh Bhindranwale Punjabi Status 2022,Sant Jarnail Singh Bhindranwale Status,Sant Jarnail Singh Bhindranwale Whatsapp Status,Sant Jarnail Singh Bhindranwale Quotes,Sant Jarnail Singh Bhindranwale Best Quotes,Sant Jarnail Singh Bhindranwale Punjabi Quotes,Sant Jarnail Singh Bhindranwale Sikh Quotes

You may also like

Leave a Comment