Punjabi Gurbani Status And Quotes Whatsapp 2023
ਦਾਤਾ ਤੂੰ ਬਖ਼ਸ਼ੇ ਵਡਿਆਈਆਂ ਤੂੰ ਹੀ ਖੁਸ਼ੀਆਂ ਖੇੜੇ ਨਹੀਂ ਮਾਣ ਕਿਸੇ ਗੱਲ ਦਾ ਮੌਜਾਂ ਕਰੀਏ ਆਸਰੇ ਤੇਰੇ
ਜਦ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਕਿ ਤੁਹਾਡਾ ਸੁੱਤਾ ਹੋਇਆ ਮਨ ਜਾਗ ਗਿਆ ਹੈ।
ਮੁਖ ਦੁਨੀਆਂ ਮੋੜ ਲਵੇ ਵਾਹਿਗੁਰੂ ਤੂੰ ਮੁਖੜਾ ਨਾ ਮੋੜੀ
ਗੱਲਾਂ ਤਾਂ ਸਭ ਰੱਬ ਨਾਲ ਜੁੜੀਆਂ ਨੇ ਕੋਈ ਸ਼ਿਕਵੇ ਕਰਦਾ ਕੋਈ ਸ਼ੁਕਰਾਨੇ
ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ
ਨਸੀਬ ਨੂੰ ਬੁਰਾ ਕਹਿਣ ਤੋਂ ਬਿਹਤਰ ਹੈ, ਅਰਦਾਸ ਕਰ ਕੇ ਨਸੀਬ ਨੂੰ ਬਦਲਿਆ ਜਾਵੇ।
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ, ਹਰ ਸਾਹ ਨੂੰ ਐਸਾ ਚੱਜ ਦੇ ਦੇ
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ
ਜੇ ਮਨ ਹੀ ਨਾ ਝੁਕਿਆ, ਤਾਂ ਸਿਰ ਝੁਕਾਏ ਦਾ ਕੀ ਫਾਇਦਾ
ਜੇ ਰੱਬ ਦਾ ਸਿਮਰਨ ਕਰਨਾ ਆਦਤ ਬਣ ਜਾਵੇ ਤਾਂ ਕਾਮਯਾਬੀ ਮੁਕੱਦਰ ਬਣ ਜਾਂਦੀ ਏ
ਫਰੀਦਾ ਤੇਰੀ ਝੌਂਪੜੀ ਗਲ ਕੱਟਿਆਂ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਬੈਠਾ ਉਦਾਸ
ਹੰਕਾਰ ਉਸ ਨੂੰ ਹੀ ਹੁੰਦਾ ਹੈ ਜਿਸ ਨੇ ਬਿਨ੍ਹਾਂ ਮਿਹਨਤ ਦੇ ਸਭ ਕੁੱਝ ਹਾਸਿਲ ਕੀਤਾ ਹੋਵੇ
ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥ ਗੁਰ ਕੇ ਚਰਣ ਧੋਇ ਧੋਇ ਪੀਵਾ
ਸੁੱਖ ਵਿਚ ਤੇਰਾ ਸ਼ੁਕਰ ਕਰਾਂ ਦੁੱਖ ਵਿਚ ਅਰਦਾਸ
ਕੀ ਲੈਣਾ ਅਮੀਰ ਬਣ ਕੇ ਮੇਰਾ ਬਾਬਾ ਨਾਨਕ ਗਰੀਬਾਂ ਦਾ
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ
ਵਿਸ਼ਵਾਸ ਰੱਖ ਬਸ ਉਸ ਮਾਲਕ ‘ਤੇ ਦੁੱਖ ਭਾਵੇ ਲੱਖਾਂ ਆਉਣ ਪਰ ਮਹਿਸੂਸ ਨਹੀਂ ਹੋਣਗੇ
Gurbani Status 2023,Punjabi Status,Gurbani Status 2023,Gurbani Status And Quotes 2023,Gurbani Status Quotes,Gurbani Status 2023,Gurbani Status 2023,Punjbai Gurbani Status,Best Gurbani Status,Beautiful Gurbani Status,Whatsapp Gurbani Status,Facebook Gurbani Status,Morning Gurbani Status,Good Night Gurbani Status,Amritsar Gurbani Status,Instagram Gurbani Status,2023 Gurbani Status,2023 Gurbani Status,Top Gurbani Status,Best Hd Gurbani Status,Gurbani Status Photos,Gurbani Status Hd Photos 2023,Punjabi Gurbani Status And Quotes Whatsapp 2023