Never Forget 1984 – Darbar Sahib Attack Photos – Ghallughara 1984

by Live Hukamnama.Com
477 views

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੀ ਸ਼ਹਾਦਤ ਨੂੰ ਤੇ ਕੋਟਿ ਕੋਟਿ ਪ੍ਰਣਾਮ ॥

Www.LiveHukamnama.Com

☬ ਜੂਨ 1984 ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ

ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ।

Advertisement

ਹੱਸ ਹੱਸ ਕੇ ਹੋਏ ਕੁਰਬਾਨ ਸਦਕੇ, ਰੱਖੀ ਧਰਮ ਦੀ ਇੱਜ਼ਤ ਤੇ ਸ਼ਾਨ ਸਿੰਘਾਂ ।

ਨਹੀਂ ਭੁੱਲ ਹੋਣੀ ਚੋਰਾਸੀ(84)

1984 ਭਾਰਤ ਸਰਕਾਰ ਨੇ ਆਪਣੀ ਹੀ ਫੌਜ ਆਪਣੇ ਲੋਕਾਂ ਨੂੰ ਖ਼ਤਮ ਕਰਨ ਲਈ ਵਰਤੀ ਤੇ ਕਤਲੇਆਮ ਦੀਆਂ ਸਿਖਰਾਂ ਪਾਰ ਲਾ ਦਿੱਤੀਆਂ,ਇਹ ਰਿਸਦੇ ਜ਼ਖਮਾਂ ਦੇ ਨਾਸੂਰ ਨੂੰ ਨੰਗੇ ਪਿੰਡੇ ਹੰਢਾਓਣਾ ਬਹੁਤ ਮੁਸ਼ਕਿਲ ਹੈ ਪਰ ਸਿੱਖ ਕੌਮ ਨੂੰ ਇਹ ਹੰਢਾਓਣਾ ਪਿਆ ਤੇ ਅੱਜ ਵੀ ਹੰਢਾ ਰਹੇ ਨੇ।

 

6 ਜੂਨ 1984 ਨੂੰ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ,ਬੱਚਿਆਂ ਤੇ ਬੀਬੀਆਂ ਨੂੰ ਜਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਿਸ ਤਰ੍ਹਾਂ ਸਾੜਿਆਂ ਤੇ ਲੁੱਟਿਆ ਗਿਆ ਇਹ ਸਭ ਜੁਲਮ ਵਿਦੇਸ਼ੀ ਹਮਲਾਵਰਾਂ ਤੇ ਅਬਦਾਲੀ ਵਰਗੇ ਧਾੜਵੀਆਂ ਨਾਲੋਂ ਵੀ ਕਿਤੇ ਵੱਧ ਸਨ

ਮਹੀਨਾ ਸੀ ਜੂਨ ਸਾਡੀ ਬਦਲ ਗਈ ਜੂਨ ਸੀ, ਜ਼ੁਲਮ ਸੀ ਜਾਲਮਾਂ ਵਹਾਇਆ ਸਾਡਾ ਖੂਨ ਸੀ, ਕੋਈ ਨਹੀਂ ਸੀ ਗਿਣਤੀ ਕਿੰਨੇ ਸੀ ਬੇਦੋਸ਼ੇ ਮਾਰੇ, ਸਾਡੀ ਕੌਮ ਦਾ ਸੀ ਘਾਣ ਕੀਤਾ ਵਾਹ ਨੀ ਤੇਰੇ ਸਰਕਾਰੇ, ਭੁੱਲਣਾ ਨਹੀਂ ਢਾਇਆ ਅਕਾਲ ਤਖ਼ਤ,ਨਾ ਭੁੱਲਣਾ ਤੇਰੀ ਕਾਤਲ ਹਾਸੀ ਨੂੰ,ਅਸੀਂ ਭੁੱਲ ਕੇ ਵੀ ਕਦੇ ਭੁੱਲ ਨਹੀਂ ਸਕਦੇ ਜੂਨ 84 ਨੂੰ।।

 

ਅਸੀਂ ਉਹਨਾਂ ਦੇ ਮੰਦਰ ਬਣਾਏ,
ਉਹਨਾਂ ਸਾਡੇ ਤਖਤ ਢਾਏ।।
ਅਸੀਂ ਲੰਗਰ ਚਲਾਏ,
ਉਹਨਾਂ ਸਾਡੇ ‘ਤੇ ਤੋਪਾਂ ਟੈਂਕ ਚਲਾਏ।।
ਅਸੀਂ ਭੁੱਖੇ ਨੂੰ ਰੋਟੀ ਤੇ ਤ੍ਰਿਹਾਏ ਨੂੰ ਪਾਣੀ ਪਿਆਈਆ,
ਉਹਨਾਂ ਗੁਰੂ ਘਰ ਵਿੱਚ ਸਾਡਾ ਲਹੂ ਬਹਾਯਾ।
ਭੁੱਲਣਾ ਨਹੀਂ ਅਸੀਂ ਸੰਨ ਚੁਰਾਸੀ ਮਹੀਨਾ ਜੂਨ ਦਾ
“ਗੁਰੂ” ਸਾਨੂੰ ਕੌਣ ਅਤੇ ਕਦੋਂ ਦਉਗਾ ਇਨਸਾਫ਼ ਸਾਡੇ
ਡੁੱਲੇ ਖੂਨ ਦਾ #1984

Never Forget 1984,1984 Never Forget,June 1984 Ghallughara,Ghallughara 1984,operation Blue star,1984 Golden temple Attack video,Ghallughara 1984 Date,Sant Jarnail Singh Bhindranwale Status,Ghallughara 1984 date,1984 Golden temple Attack video,operation Blue Star

1984 Golden Temple Attack images,Attack on Golden Temple 1955,1984 Golden Temple Attack video,Operation Blue Star ,1984 Operation blue Star Pictures,Akal takht 1984 images,Golden Temple Attack History

 

You may also like

Leave a Comment