Kisan Ekta Zindabaad Punjabi Status For Whatsapp And Facebook 2021-2022

by Live Hukamnama.Com
295 views
Kisan Ekta Zindabad Punjabi Status -Punjabi Status On Farmer Life
ਇੱਕ ਟਾਇਮ ਸੀ ਜਦੋਂ ਅੰਨਦਾਤਾ ਨੋਟਾ ਤੇ ਹੁੰਦਾ ਸੀ ਤੇ ਅੱਜ ਗੰਦੀ ਸਰਕਾਰ ਨੇ ਸੜਕਾ ਤੇ ਬਿਠਾ ਤਾ
कुर्सी है तुम्हारा यह जनाज़ा तो नहीं, कुछ कर नहीं सकते तो उतर क्यू नहीं जाते
ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ
ਠੱਲ ਪੈਦੀ ਨਾ ਸਮੁੰਦਰਾਂ ਨੂੰ ਤੇ ਨੱਕੇ ਮੁੜਦੇ ਨੀ ਦੇਖੇ ਨਹਿਰਾ ਦੇ
ਤੀਜੇ ਲੋਅ ਚ ਧੱਕ ਤੇ ਕੰਟੇਨਰ ਤੁਸੀਂ ਚਿੜੀ ਥੱਲੇ ਨੀ ਹੋਣ ਦਿਤੀ ਸਲੰਸਰ ਦੀ
“बहरों को सुनाने के लिए धमाके की जरूरत होती है”: भगत सिंह
Advertisement
ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ ਅਸੀ ਤਾਂ ਲੰਗਰਾਂ ਵਾਲੇ ਆ
ਆਪਾਂ ਜਿੱਤਾਂਗੇ ਜਰੂਰ
❝ਹਾਰ ਜਾਣ ਦੇ ਡਰ ਤੋਂ ,ਕੋਸ਼ਿਸ਼ ਕਰਨੀ ਨਾ ਛੱਡੋ |❞
ਹੌਸਲ਼ੇ ਬੁਲੰਦ ਹੋਣ ਤਾਂ ਸਭ ਕੁਝ ਕਰ ਸਕਦੇ ਹੋ ”।
❝ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫ਼ਾਈ ਦੇਣੀ ਪੈਂਦੀ ਹੈ |❞
❝ਜੋ ਲੋਕ ਖੁਦ ਆਪਣੀ ਗ਼ਲਤੀ ਨਹੀਂ ਮੰਨਦੇ, ਸਮਾਂ ਇਕ ਦਿਨ ਮੰਨਵਾ ਹੀ ਲੈਂਦਾ ਹੈ|❞
❛ਰੌਸ਼ਨੀ ਵਿੱਚ ਜਾਣ ਲਈ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਹੈ |❜
ਮੁਸ਼ਿਕਲਾ ਹਮੇਸ਼ਾ ਹਾਰਦੀਆ ਨੇ ਸ਼ੰਘਰਸ਼ ਦੇ ਅੱਗੇ।
ਡੂੰਘਾ ਦਰਦ ਕਿਸਾਨੀ ਦਾ ਪੁੱਤਾਂ ਵਾਂਗੂੰ ਪਾਲ ਫਸਲਾਂ ਮੁੱਲ ਮਿਲੇ ਨਾ ਦੁਆਨੀ ਦਾ
ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ.ਤੇ ਕੁਝ ਜਾਪਣਾ ਹੀ ਨੀ
ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ
ਮੇਰੇ ਕੋਲ ਖੇਤੀਬਾੜੀ ਲਈ ਜਮੀਨ ਨਹੀਂ ਹੈ ਪਰ ਜਮੀਰ ਹੈ
ਅਸੀਂ ਵੱਢਾਗੇ ਜੇ ਬਗਾਨਾ ਪੈਰ ਪੈ ਗਿਆ ਦਿੱਲੀਏ। ਮੋਦੀ ਦੱਲੇਆ ਸੁੱਣ ਲਾ। ਕਿਸਾਨ ਏਕਤਾ ਜਿੰਦਾਬਾਦ
ਭਾਵੇ ਜਮੀਨਾ ਬੈਂਕਾ ਕੋਲ ਗਹਿਣੇ ਨੇ,ਪਰ ਹੌਂਸਲੇ ਬੁਲੰਦ ਰਹਿਣੇ।ਕਰ ਮਿਹਨਤਾਂ ਲਿਮਟਾਂ ਵੀ ਲਾਵਾਂਗੇ,ਪਰ ਜੇ ਕੋਈ ਖੋਹਣ ਆਇਆ ਤਾ ਢਾਹਵਾਂਗੇ
ਪੰਜਾਬ ਨੇ ਦੱਸ ਦਿੱਤਾ ਉੱਡਦਾ ਪੰਜਾਬ ਝੂਠ ਸੀ, ਪੰਜਾਬ ਦੀਆਂ ਫਸਲਾਂ ਵੀ ਜ਼ਿੰਦਾ ਤੇ ਨਸਲਾਂ ਵੀ
सरफ़रोशी की तमन्ना अब हमारे दिल में है देखना है ज़ोर कितना बाज़ू-ए-क़ातिल में है
ਸਾਡੇ ਬਾਪੂ ਨੇ ਤਾਂ ਜਮੀਨ ਕਦੇ ਠੇਕੇ ਤੇ ਨੀ ਦਿੱਤੀ ਇਹ ਸਾਲ਼ੇ ਖੋਹਣ ਨੂੰ ਫਿਰਦੇ ਅਾ
ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਧੱਕੇ ਨਾਲ ਦੱਸੀ ਜਾਦੇਂ ਅੱਤਵਾਦੀ ਅੱਜ ਦਾ ਨੈਸ਼ਨਲ ਮੀਡੀਆਂ ਵੀ ਕਿਹੜਾ ਭਲਾ ਚੱਜ ਦਾ
ਜੜੀ ਬੂਟੀ ਦੇਣੀ ਤੈਨੂੰ ਚੰਗੀ ਤਰਾਂ ਕੋਲ ਕੇ Bollywood ਵਾਲੀਏ ਨੀ ਸੁਣੀ ਕੰਨ ਖੋਲ ਕੇ
ਸੋਹਨ ਸਿੰਘ ਭਕਨਾ, ਖੜਕ ਸਿੰਘ ਸਿੰਘ ਦਾਦੇ ਆ ਰਹਿ ਗਏ ਜੋ ਲਾਹੌਰ ਵਿੱਚ, ਉਹਵੀ ਖੂਨ ਸਾਡੇ ਆ
ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਉ
Kisan Status Punjabi,Punjabi Status on Farmer Life,Punjabi Afeem Status,Punjabi Status on jatt Life,Farmer Status in Punjabi,Nagni Punjabi Status,Punjabi Status Motor Wale,Punjabi Status on Cars
Kisan ekta zindabad punjabi status, Punjab kissan jindabaad Darne whatsapp status Video Songs, Punjab kishan Jindabaad Darne whatsapp status hd video,  punjab kishan jindabaad Darne whatsapp Status Download, 2020 Punjab kishan Jindabaad Darne whatsapp status movie songs, Punjab kishan jindabaad Darne whatsapp status , Punjab kishan jindabaad Darne whatsapp Status Punjab Kishan jindabaad Darne whatsapp status hd
Punjab kissan jindabaad darne whatsapp Status video,  Songs Download, Punjab Kishan Jindabaad darne whatsapp status , Punjab kishan jindabaad darne whatsapp status Bollywood Songs, Punjab kishan Jindabaad darne whatsapp status music, Punjab Kishan jindabaad darne whatsapp status lyrics
Kisan ekta Zindabad Poster,Kisan Ekta Zindabad 2020,Kisan Ekta Zindabad in Hindi,Kisan Ekta Zindabad Translation,Kisan Ekta Zindabad Meaning,kisan Ekta Zindabad flag,Kisan mazdoor ekta Zindabad in Punjabi,Kisan Ekta Zindabad punjabi Status

 

You may also like

Leave a Comment