Daily Hukamnama Sri Darbar Sahib, Amritsar In Punjabi, English And Hindi 11 June 2021

by Live Hukamnama.Com
28 views

ਅੱਜ ਦਾ ਹੁਕਮਨਾਮਾਂ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ (11 ਜੂਨ, 2021)

ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥ ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥੧॥ ਘਰਿ ਆਇਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ॥ ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ ॥ ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਤੈ ॥ ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥ ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ ॥ ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥ ਵਰੁ ਪਾਇਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ॥ ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ ॥ ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ ॥ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ॥ ਅਮਰ ਅਡੋਲੁ ਅਮੋਲੁ ਅਪਾਰਾ ਗੁਰਿ ਪੂਰੈ ਸਚੁ ਪਾਈਐ ॥ ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥੩॥ ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ ॥ ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥ ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥ ਨਾਮ ਬਿਨਾ ਖੋਟੇ ਨਹੀ ਠਾਹਰ ਨਾਮੁ ਰਤਨੁ ਪਰਵਾਣੋ ॥ ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥ ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ ॥੪॥੧॥੩॥

ਸ਼ੁੱਕਰਵਾਰ, ੨੯ ਜੇਠ (ਸੰਮਤ ੫੫੩ ਨਾਨਕਸ਼ਾਹੀ) ਅੰਗ: ੭੬੪

ਰਾਗੁ ਸੂਹੀ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥

ਹੇ ਸੱਜਨ-ਪ੍ਰਭੂ! ਆ ਮੈਂ ਤੇਰਾ ਦਰਸ਼ਨ ਕਰ ਸਕਾਂ। ਹੇ ਸੱਜਣ! ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ ਕਿ ਮੈਨੂੰ ਤੇਰਾ ਦਰਸ਼ਨ ਹੋਵੇ। ਹੇ ਮੇਰੇ ਪ੍ਰਭੂ! ਮੇਰੀ ਬੇਨਤੀ ਸੁਣ, ਮੇਰੇ ਮਨ ਵਿਚ ਤੇਰੇ ਦਰਸ਼ਨ ਲਈ ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ। ਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸ਼ਨ ਕਰ ਲਿਆ, ਉਹ ਪਵਿਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ। ਉਸ ਨੇ ਸਾਰੇ ਜੀਵਾਂ ਵਿਚ ਤੈਨੂੰ ਹੀ ਵੱਸਦਾ ਪਛਾਣ ਲਿਆ, ਉਸ ਦੇ ਪ੍ਰੇਮ ਦੀ ਖਿੱਚ ਦੇ ਰਾਹੀਂ ਤੂੰ ਉਸ ਨੂੰ ਮਿਲ ਪਿਆ। ਹੇ ਨਾਨਕ! ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜੇਹੜੀ ਜੀਵ-ਇਸਤ੍ਰੀ ਉਸ ਦੇ ਸਦਾ-ਥਿਰ ਨਾਮ ਵਿਚ ਜੁੜਦੀ ਹੈ, ਉਸ ਦੇ ਹਿਰਦੇ ਵਿਚ ਉਹ ਆ ਪ੍ਰਗਟਦਾ ਹੈ।੧। ਜਦੋਂ ਸੱਜਣ-ਪ੍ਰਭੂ ਜੀ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਰਗਟਦੇ ਹਨ, ਤਾਂ ਜੀਵ-ਇਸਤ੍ਰੀ ਬਹੁਤ ਪ੍ਰਸੰਨ-ਚਿੱਤ ਹੋ ਜਾਂਦੀ ਹੈ। ਜਦੋਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨੇ ਉਸ ਨੂੰ ਖਿੱਚ ਪਾਈ, ਤਾਂ ਠਾਕੁਰ ਜੀ ਦਾ ਦਰਸ਼ਨ ਕਰ ਕੇ ਉਹ ਅਡੋਲ-ਚਿੱਤ ਹੋ ਗਈ। ਜਦੋਂ ਪ੍ਰੇਮ-ਰੰਗ ਵਿਚ ਰੱਤੇ ਪਰਮਾਤਮਾ ਨੇ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ ਦੀ ਯਾਦ ਵਿਚ ਅਡੋਲ-ਆਤਮਾ ਹੋ ਗਈ ਤੇ ਬਹੁਤ ਪ੍ਰਸੰਨ-ਚਿੱਤ ਹੋ ਗਈ। ਪੂਰਨ ਪੁਰਖ ਨੇ ਸਿਰਜਣਹਾਰ ਨੇ ਉਸ ਦੇ ਅੰਦਰੋਂ ਔਗਣ ਦੂਰ ਕਰ ਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ ਕਾਮਾਦਿਕ ਚੋਰਾਂ ਨੂੰ ਮਾਰ ਕੇ ਉਹ ਜੀਵ-ਇਸਤ੍ਰੀ ਉਸ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਈ, ਜੋ ਸਦਾ ਪੂਰੀ ਵਿਚਾਰ ਨਾਲ ਨਿਆਂ ਕਰਦਾ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਗੁਰੂ ਦੀ ਸਿੱਖਿਆ ਤੇ ਤੁਰਿਆਂ ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਨ।੨। ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਲੱਭ ਲਿਆ, ਉਸ ਦੀ ਹਰੇਕ ਆਸ ਉਸ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ, ਭਾਵ, ਉਸ ਦਾ ਮਨ ਦੁਨੀਆਂ ਦੀਆਂ ਆਸਾਂ ਆਦਿਕ ਵਲ ਨਹੀਂ ਦੌੜਦਾ ਭੱਜਦਾ। ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਲਿਆ, ਜੋ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਵਿਚ ਲੀਨ ਜੋ ਗਈ ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ। ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਕਿਤੇ ਦੂਰ ਨਹੀਂ ਹਰੇਕ ਸਰੀਰ ਵਿਚ ਉਹੀ ਮੌਜੂਦ ਹੈ, ਸਾਰੀਆਂ ਜੀਵ-ਇਸਤ੍ਰੀਆਂ ਉਸੇ ਹੀ ਦੀਆਂ ਹਨ। ਉਹ ਆਪ ਹੀ ਆਨੰਦ ਦਾ ਸੋਮਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦੇਂਦਾ ਹੈ। ਉਹ ਪਰਮਾਤਮਾ ਮੌਤ-ਰਹਿਤ ਹੈ, ਮਾਇਆ ਵਿਚ ਡੋਲਦਾ ਨਹੀਂ ਉਸ ਦਾ ਮੁੱਲ ਨਹੀਂ ਪੈ ਸਕਦਾ, ਭਾਵ, ਕੋਈ ਪਦਾਰਥ ਉਸ ਦੇ ਬਰਾਬਰ ਦਾ ਨਹੀਂ। ਉਸ ਸਦਾ ਥਿਰ ਰਹਿਣ ਵਾਲਾ ਹੈ, ਉਹ ਬੇਅੰਤ ਹੈ, ਪੂਰੇ ਗੁਰੂ ਦੇ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ। ਹੇ ਨਾਨਕ! ਪ੍ਰਭੂ ਆਪ ਹੀ ਜੀਵਾਂ ਦੇ ਆਪਣੇ ਨਾਲ ਮੇਲ ਦੇ ਢੋ ਢੁਕਾਂਦਾ ਹੈ, ਜਦੋਂ ਉਹ ਮੇਹਰ ਦੀ ਨਜ਼ਰ ਕਰਦਾ ਹੈ, ਤਦੋਂ ਜੀ ਉਸ ਵਿਚ ਸੁਰਤਿ ਜੋੜਦਾ ਹੈ।੩। ਪ੍ਰਭੂ-ਪਤੀ ਇਕ ਸੋਹਣੇ ਉੱਚੇ ਮਹਲ ਵਿਚ ਵੱਸਦਾ ਹੈ, ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ, ਉਹ ਤਿੰਨਾ ਲੋਕਾਂ ਦਾ ਨਾਥ ਹੈ। ਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋੋ ਰਹੀ ਹਾਂ, ਚੌਹਾਂ ਪਾਸੀਂ ਸਾਰੇ ਸੰਸਾਰ ਵਿਚ ਉਸ ਦੀ ਜੀਵਨ-ਰੌ ਇਕ-ਰਸ ਰੁਮਕ ਰਹੀ ਹੈ। ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨੂੰ ਵਿਚਾਰਦਾ ਹੈ, ਭਾਵ, ਆਪਣੇ ਮਨ ਵਿਚ ਵਾਸਉਂਦਾ ਹੈ, ਜਿਸ ਨੇ ਇਹ ਸ੍ਰੇਸ਼ਟ ਕਰਤੱਬ ਬਣਾ ਲਿਆ ਹੈ, ਜਿਸ ਦੇ ਪਾਸ ਪਰਮਾਤਮਾ ਦਾ ਨਾਮ ਰੂਪ ਰਾਹਦਾਰੀ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ, ਪਰ ਨਾਮ-ਹੀਣ ਖੋਟੇ ਮਨੁੱਖ ਨੂੰ ਉਸ ਦੀ ਦਰਗਾਹ ਵਿਚ ਥਾਂ ਨਹੀਂ ਮਿਲਦੀ। ਪ੍ਰਭੂ ਦੇ ਦਰ ਤੇ ਪ੍ਰਭੂ ਦਾ ਨਾਮ-ਰਤਨ ਹੀ ਕਬੂਲ ਹੁੰਦਾ ਹੈ। ਜਿਸ ਮਨੁੱਖ ਦੇ ਪਾਸ ਪ੍ਰਭੂ-ਨਾਮ ਦਾ ਅ-ਰੁਕ ਪਰਵਾਨਾ ਹੈ, ਉਸ ਨੂੰ ਪ੍ਰਭੂ-ਦਰ ਤੇ ਪੂਰੀ ਇਜ਼ੱਤ ਮਿਲਦੀ ਹੈ ਉਸ ਦੀ ਅਕਲ ਉਕਾਈ-ਹੀਣ ਹੋ ਜਾਂਦੀ ਹੈ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ, ਉਹ ਅਬਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ।੪।੧।੩।

Advertisement

RAAG SOOHEE, FIRST MEHL, THIRD HOUSE:

ONE UNIVERSAL CREATOR GOD. BY THE GRACE OF THE TRUE GURU:

Come, my friend, so that I may behold the blessed Vision of Your Darshan. I stand in my doorway, watching for You; my mind is filled with such a great yearning. My mind is filled with such a great yearning; hear me, O God — I place my faith in You. Gazing upon the Blessed Vision of Your Darshan, I have become free of desire; the pains of birth and death are taken away. Your Light is in everyone; through it, You are known. Through love, You are easily met. O Nanak, I am a sacrifice to my Friend; He has come home to meet with those who are true. || 1 || When her Friend comes to her home, the bride is very pleased. She is fascinated with the True Word of the Lord’s Shabad; gazing upon her Lord and Master, she is filled with joy. She is filled with virtuous joy, and is totally pleased, when she is ravished and enjoyed by her Lord, and imbued with His Love. Her faults and demerits are eradicated, and she roofs her home with virtue, through the Perfect Lord, the Architect of Destiny. Conquering the thieves, she dwells as the mistress of her home, and administers justice wisely. O Nanak, through the Lord’s Name, she is emancipated; through the Guru’s Teachings, she meets her Beloved. || 2 || The young bride has found her Husband Lord; her hopes and desires are fulfilled. She enjoys and ravishes her Husband Lord, and blends into the Word of the Shabad, pervading and permeating everywhere; the Lord is not far away. God is not far away; He is in each and every heart. All are His brides. He Himself is the Enjoyer, He Himself ravishes and enjoys; this is His glorious greatness. He is imperishable, immovable, invaluable and infinite. The True Lord is obtained through the Perfect Guru. O Nanak, He Himself unites in Union; by His Glance of Grace, He lovingly attunes them to Himself. || 3 || My Husband Lord dwells in the loftiest balcony; He is the Supreme Lord of the three worlds. I am amazed, gazing upon His glorious excellence; the unstruck sound current of the Shabad vibrates and resonates. I contemplate the Shabad, and perform sublime deeds; I am blessed with the insignia, the banner of the Lord’s Name. Without the Naam, the Name of the Lord, the false find no place of rest; only the jewel of the Naam brings acceptance and renown. Perfect is my honor, perfect is my intellect and password. I shall not have to come or go. O Nanak, the Gurmukh understands her own self; she becomes like her Imperishable Lord God. || 4 || 1 || 3 ||

Today Hukamnama Darbar Sahib,Today Hukamnama Darbar Sahib Pdf,Personal Hukamnama,Get Daily Hukamnama On Whatsapp,Today Hukamnama Picture,Hukamnama Amritsar Today Sikh Net,Darbar Sahib Hukamnama On Facebook,Daily hukamnama Whatsapp Group,Daily Hukamnama From Bangla Sahib,Daily Hukamnama App,Sangrand Hukamnama Darbar Sahib Today,How To Take Hukamnama,Daily Hukamnama Mukhwak From Harmandir Sahib Amritsar,Harmandir Sahib Hukamnama, Daily Hukamnama In Punjabi,Daily Hukamnama & Live Kirtan,Daily Hukamnama Sri Darbar Sahib Amritsar Golden Temple,Sgpc Daily Hukamnama,Sukrit Daily Hukamnama,Daily Hukamnama Images,Ajj Da Hukamnama Images

Daily Live Hukamnama Sri Darbar Sahib, Amritsar 11 June 2021

Hukamnama,Hukamnama Sahib,Darbar Sahib,Hukamnama Darbar Sahib,Hukamnama Golden Temple,Gurudwara,Sikh Hukamnama,Sikh ,Gurbani ,Gurbani Hukamnama ,Hukamnama Gurbani ,Darbar Sahib Hukamnama ,Golden Temple Hukamnama ,Live Hukamnama ,Hukamnama Live ,Today Hukamnama ,Daily Hukamnama,Online Hukamnama ,Whatsapp Hukamnama ,Punjabi News ,Punjabi Hukamnama ,English Hukamnama ,Hindi Hukamnama ,Mukhvak ,Today Mukhwak ,Daily Mukhvak ,Harmandir Sahib,Harmandir Sahib Hukamnama ,Hukamnama Harmandir Sahib ,Hukamnama Online,Hukamnama Daily ,Waheguru ,Hukamnama Sahib ,Hukamnamaji ,Punjab Hukamnama ,Sachkhand Shiri Harmandir Sahib ,Gurbani Quotes,Gurbani ,Gurbani Status,Daily Live Hukamnama Sri Darbar Sahib, Amritsar 20 March 2021

Get Daily Hukamnama On Whatsapp,Hukamnama On Whatsapp,Today Hukamnama On Whatsapp,Daily Hukamnama On Whatsapp,Hukamnama On Whatsapp 2021,Hukamnama On Whatsapp 2022,Status Hukamnama On Whatsapp,Hukamnama On Whatsapp Status,Daily Live Hukamnama Sahib Sri Darbar Sahib, Amritsar In Punjabi, Hukamnama Sahib English ,Hukamnama Sahib Hindi,Darbar Sahib Hukamnama In Hindi

Sangrand Hukamnama,Sangrand Hukamnama Sahib,Sangrand Hukamnama 2021,Sangrand Hukamnama 2022,Sangrand Hukamnama Sahib,Sangrand Hukamnama Sahib 2021,Sangrand Hukamnama Sahib 2022,Sangrand Hukamnama Sahib 2023,Sangrand Hukamnama Sahib Images,Sangrand Hukamnama Sahib Whastapp,Sangrand Hukamnama Sahib Whatsapp Status,Sangrand Hukamnama Sahib Status,Sangrand Hukamnama Sahib Punjabi Status,Sangrand Hukamnama Sahib Punjabi Status 2021,Sangrand Hukamnama Sahib Pics,Sangrand Hukamnama Sahib Wording,Sangrand Hukamnama Sahib Quotes,Status Sangrand Hukamnama Sahib,Whatsapp Status Sangrand Hukamnama Sahib,Sangrand Hukamnama Sahib 2021 Images,Sangrand Hukamnama Sahib 2022 Images,Sangrand Hukamnama Sahib 2021 Status,Sangrand Hukamnama Sahib Facebook Status,Sangrand Hukamnama Sahib Punjabi Lines

Daily Hukamnama Images,Daily Hukamnama Photos,Daily Hukamnama Images 2021,Daily Hukamnama Photos 2021,Daily Hukamnama Status 2021,Daily Hukamnama Status 2022,Daily Hukamnama Status 2023,Daily Hukamnama Sahib,Daily Hukamnama Sahib Status,Daily Hukamnama Whatsapp Status,2021 Daily Hukamnama Sahib,2022 Daily Hukamnama Sahib,2021 Daily Hukamnama Sahib Status,Today Hukamnama Sahib Lines

Hukamnama Sahib Punjabi Lines,Hukamnama Sahib Status,Hukamnama Sahib Whatsapp Status,Hukamnama Sahib 2021,Hukamnama Sahib 2022,Hukamnama Sahib 2021 Status,Hukamnama Sahib Amrtisar Sahib,Hukamnama Sahib Harmandir Sahib 2021, 2021 Hukamnama Sahib Lines,2022 Hukamnama Sahib Images,Hukamnama Sahib Status 2021,Hukamnama Sahib 2022 Status,Hukamnama Sahib 2021 Punjabi Status,LiveHukamnama.Com

Today Hukamnama Darbar Sahib Daily Hukamnama Amritsar,Today Hukamnama Darbar Sahib, Take Personal Hukamnama, Daily Hukamnama, Today Hukamnama from Golden Temple Amritsar Darbar Sahib Amritsar Live Kirtan Darbar Sahib, Hukamnama Images Hukamnama Darbar Sahib in English.

Morning Hukamnama Darbar Sahib,Live Kirtan Darbar Sahib & Kirtan Time Table,Katha Manji Sahib Today,Today Hukamnama from Golden Temple in English,Today Hukamnama Darbar Sahib,Today Hukamnama From Darbar Sahib Amritsar,Hukamnama Images for Whatsapp,Hukamnama from Golden Temple in English,Hukamnama with Meaning,Morning Hukamnama Darbar Sahib,Evening Hukamnama Sahib Darbar Sahib

Sangrand Dates 2021

Dasmi Dates 2021

Join And Share Hukamnama Facebook Group

https://www.facebook.com/groups/livehukamnama

Like And Share Facebook Hukamnama Sahib Page

https://www.facebook.com/LiveHukamnama

Follow And Share Instagram Hukamnama Page

https://www.instagram.com/livehukamnama

You may also like

Leave a Comment