Daily Hukamnama Sri Darbar Sahib, Amritsar In Punjabi, English And Hindi 10 June 2021

by Live Hukamnama.Com
161 views

ਅੱਜ ਦਾ ਹੁਕਮਨਾਮਾਂ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ (10 ਜੂਨ, 2021)

ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥

ਪਦਅਰਥ: ਮੋਹਿ = ਮੈਨੂੰ। ਮਸਕੀਨ = ਆਜਿਜ਼, ਨਿਮਾਣਾ। ਮੋਹਿ ਮਸਕੀਨ = ਮੈਨੂੰ ਨਿਮਾਣੇ ਨੂੰ। ਅਧਾਰੁ = ਆਸਰਾ। ਖਾਟਣ ਕਉ = ਖੱਟਣ ਵਾਸਤੇ। ਰੋਜਗਾਰੁ = ਰੋਜ਼ੀ ਕਮਾਣ ਲਈ ਕੰਮ। ਸੰਚਣ ਕਉ = ਜਮ੍ਹਾਂ ਕਰਨ ਲਈ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਤਾ ਕੈ ਕਾਮ = ਉਸ ਮਨੁੱਖ ਦੇ ਕੰਮ।।੧। ਨਾਮਿ = ਨਾਮ ਵਚ। ਰਤੇ = ਰੰਗੇ ਹੋਏ। ਰੰਗਿ = ਪ੍ਰੇਮ = ਰੰਗ ਵਿਚ। ਅਪਾਰ = ਬੇਅੰਤ। ਸਾਧ = ਸੰਤ ਜਨ। ਗਵਹਿ = ਗਾਂਦੇ ਹਨ।ਰਹਾਉ। ਅਤਿ ਮਸਕੀਨੀ = ਬਹੁਤ ਨਿਮ੍ਰਤਾ। ਚੀਨੀ = ਪਛਾਣੀ। ਜਸੁ = ਸਿਫ਼ਤਿ-ਸਾਲਾਹ। ਸੰਤਨ ਕੈ = ਸੰਤਾਂ ਦੇ ਹਿਰਦੇ ਵਿਚ। ਚਿੰਦ = ਚਿੰਤਾ।੨। ਜਹ = ਜਿੱਥੇ। ਇਕਤ੍ਰ = ਇਕੱਠੇ। ਨਾਦ = ਸਾਜ (ਵਜਾ ਕੇ) । ਕਵਿਤ = ਕਵਿਤਾ (ਪੜ੍ਹ ਕੇ) । ਬਿਸ੍ਰਾਮ = ਸ਼ਾਂਤੀ। ਉਨ ਸੰਗੁ = ਉਹਨਾਂ ਦੀ ਸੰਗਤਿ। ਮਸਤਕਿ = ਮੱਥੇ ਉਤੇ। ਕਰਾਮ = ਕਰਮ, ਬਖ਼ਸ਼ਸ਼।੩। ਦੁਇ ਕਰ = ਦੋਵੇਂ ਹੱਥ {ਬਹੁ-ਵਚਨ}। ਕਰੀ = ਕਰੀਂ, ਮੈਂ ਕਰਦਾ ਹਾਂ। ਪਖਾਰਿ = ਧੋ ਕੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧੂਰਿ = ਚਰਨ = ਧੂੜ।੪।

ਅਰਥ: ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ- ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ ॥ ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ॥੨॥ ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ, ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥ ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਹੇ ਭਾਈ! ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥

Advertisement

धनासरी महला ५ ॥ मोहि मसकीन प्रभु नामु अधारु ॥ खाटण कउ हरि हरि रोजगारु ॥ संचण कउ हरि एको नामु ॥ हलति पलति ता कै आवै काम ॥१॥ नामि रते प्रभ रंगि अपार ॥ साध गावहि गुण एक निरंकार ॥ रहाउ ॥ साध की सोभा अति मसकीनी ॥ संत वडाई हरि जसु चीनी ॥ अनदु संतन कै भगति गोविंद ॥ सूखु संतन कै बिनसी चिंद ॥२॥ जह साध संतन होवहि इकत्र ॥ तह हरि जसु गावहि नाद कवित ॥ साध सभा महि अनद बिस्राम ॥ उन संगु सो पाए जिसु मसतकि कराम ॥३॥ दुइ कर जोड़ि करी अरदासि ॥ चरन पखारि कहां गुणतास ॥ प्रभ दइआल किरपाल हजूरि ॥ नानकु जीवै संता धूरि ॥४॥२॥२३॥

अर्थ: हे भाई! मुझ आजिज को परमात्मा का नाम (ही) सहारा है, मेरे लिए खटणे कमाणे के लिए परमात्मा का नाम ही रोज़ी है। मेरे लिए इकठ्ठे करने के लिए (भी) परमात्मा का नाम ही है। (जो मनुष्य हरी-नाम-धन इकट्ठा करता है) इस लोक में और परलोक में उस के* *काम आता है ॥१॥ हे भाई! परमात्मा के नाम में मस्त हो कर, संत जन बेअंत प्रभु के प्रेम में जुड़ के- एक निरंकार के गुण गाते रहते हैं ॥ रहाउ ॥ हे भाई! बहुत निम्र-स्वभाव संत की सोभा (का मूल) है, परमात्मा की सिफत-सलाह करनी ही संत की प्रशंसा (का कारण) है। परमात्मा की भगती संत जानों के हृदय में आनंद पैदा करती है। (भक्ति की बरकत से) संत जनों के हृदय में सुख बना रहता है (उनके अंदर की) चिंता नास हो जाती है ॥२॥ हे भाई! साध संत जहाँ (भी) इकट्ठे होते हैं, वहाँ वह साज वरत के बाणी पढ़ कर परमात्मा की सिफत-सलाह का गीत (ही) गाते हैं। हे भाई! संतों की संगत में बैठ कर आतमिक आनंद प्राप्त होता है शांति हासिल होती है। पर उनकी संगत वही मनुष्य प्राप्त करता है जिस के माथे पर बखस़स (का लेख लिखा हो) ॥३॥ हे भाई! मैं अपने दोनों हाथ जोड़ कर अरदास करता हूँ, कि मैं संत जनां के चरन धो कर गुणों के ख़जाने परमात्मा का नाम उचारता रहूँ। हे भाई! जो दयाल कृपाल प्रभू की हज़ूरी में (सदा टिके रहते हैं) नानक उन्हा संत जनां के चरनों की धूड़ से आतमिक जीवन प्राप्त करता है ॥४॥२॥२३॥

Dhhanaasaree Mahalaa 5 || Mohe Maskeen Prabh Naam Adhhaar || Khaattan Kau Har Har Rojgaar || Sanchan Kau Har Eko Naam || Halat Palat Taa Kai Aavai Kaam ||1|| Naam Rate Prabh Rang Apaar || Saadhh Gaaveh Gun Ek Nirankaar || Rahaau || Saadhh Kee Sobhaa At Maskeenee || Sant Vaddaaee Har Jas Cheenee || Anad Santan Kai Bhagat Govind || Sookh Santan Kai Binsee Chind ||2|| Jeh Saadhh Santan Hoveh Iktar || Teh Har Jas Gaaveh Naad Kavit || Saadhh Sabhaa Meh Anad Bisraam || Oun Sang So Paae Jis Mastak Karaam ||3|| Due Kar Jorr Karee Ardaas || Charan Pakhaar Kahaañ Guntaas || Prabh Daeaal Kirpaal Hajoor || Naanak Jeevai Santaa Dhhoor ||4||2||23||

Meaning: I am meek and poor; the Name of God is my only Support. The Name of the Lord, Har, Har, is my occupation and earnings. I gather only the Lord’s Name. It is useful in both this world and the next. ||1|| Imbued with the Love of the Lord God’s Infinite Name, The Holy Saints sing the Glorious Praises of the One Lord, the Formless Lord. || Pause || The Glory of the Holy Saints comes from their total humility. The Saints realize that their greatness rests in the Praises of the Lord. Meditating on the Lord of the Universe, the Saints are in bliss. The Saints find peace, and their anxieties are dispelled. ||2|| Wherever the Holy Saints gather, There they sing the Praises of the Lord, in music and poetry. In the Society of the Saints, there is bliss and peace. They alone obtain this Society, upon whose foreheads such destiny is written. ||3|| With my palms pressed together, I offer my prayer. I wash their feet, and chant the Praises of the Lord, the treasure of virtue. O God, merciful and compassionate, let me remain in Your Presence. Nanak lives, in the dust of the Saints. ||4||2||23||

Today Hukamnama Darbar Sahib,Today Hukamnama Darbar Sahib Pdf,Personal Hukamnama,Get Daily Hukamnama On Whatsapp,Today Hukamnama Picture,Hukamnama Amritsar Today Sikh Net,Darbar Sahib Hukamnama On Facebook,Daily hukamnama Whatsapp Group,Daily Hukamnama From Bangla Sahib,Daily Hukamnama App,Sangrand Hukamnama Darbar Sahib Today,How To Take Hukamnama,Daily Hukamnama Mukhwak From Harmandir Sahib Amritsar,Harmandir Sahib Hukamnama, Daily Hukamnama In Punjabi,Daily Hukamnama & Live Kirtan,Daily Hukamnama Sri Darbar Sahib Amritsar Golden Temple,Sgpc Daily Hukamnama,Sukrit Daily Hukamnama,Daily Hukamnama Images,Ajj Da Hukamnama Images

Daily Live Hukamnama Sri Darbar Sahib, Amritsar 10 June 2021

Hukamnama,Hukamnama Sahib,Darbar Sahib,Hukamnama Darbar Sahib,Hukamnama Golden Temple,Gurudwara,Sikh Hukamnama,Sikh ,Gurbani ,Gurbani Hukamnama ,Hukamnama Gurbani ,Darbar Sahib Hukamnama ,Golden Temple Hukamnama ,Live Hukamnama ,Hukamnama Live ,Today Hukamnama ,Daily Hukamnama,Online Hukamnama ,Whatsapp Hukamnama ,Punjabi News ,Punjabi Hukamnama ,English Hukamnama ,Hindi Hukamnama ,Mukhvak ,Today Mukhwak ,Daily Mukhvak ,Harmandir Sahib,Harmandir Sahib Hukamnama ,Hukamnama Harmandir Sahib ,Hukamnama Online,Hukamnama Daily ,Waheguru ,Hukamnama Sahib ,Hukamnamaji ,Punjab Hukamnama ,Sachkhand Shiri Harmandir Sahib ,Gurbani Quotes,Gurbani ,Gurbani Status,Daily Live Hukamnama Sri Darbar Sahib, Amritsar 20 March 2021

Get Daily Hukamnama On Whatsapp,Hukamnama On Whatsapp,Today Hukamnama On Whatsapp,Daily Hukamnama On Whatsapp,Hukamnama On Whatsapp 2021,Hukamnama On Whatsapp 2022,Status Hukamnama On Whatsapp,Hukamnama On Whatsapp Status,Daily Live Hukamnama Sahib Sri Darbar Sahib, Amritsar In Punjabi, Hukamnama Sahib English ,Hukamnama Sahib Hindi,Darbar Sahib Hukamnama In Hindi

Sangrand Hukamnama,Sangrand Hukamnama Sahib,Sangrand Hukamnama 2021,Sangrand Hukamnama 2022,Sangrand Hukamnama Sahib,Sangrand Hukamnama Sahib 2021,Sangrand Hukamnama Sahib 2022,Sangrand Hukamnama Sahib 2023,Sangrand Hukamnama Sahib Images,Sangrand Hukamnama Sahib Whastapp,Sangrand Hukamnama Sahib Whatsapp Status,Sangrand Hukamnama Sahib Status,Sangrand Hukamnama Sahib Punjabi Status,Sangrand Hukamnama Sahib Punjabi Status 2021,Sangrand Hukamnama Sahib Pics,Sangrand Hukamnama Sahib Wording,Sangrand Hukamnama Sahib Quotes,Status Sangrand Hukamnama Sahib,Whatsapp Status Sangrand Hukamnama Sahib,Sangrand Hukamnama Sahib 2021 Images,Sangrand Hukamnama Sahib 2022 Images,Sangrand Hukamnama Sahib 2021 Status,Sangrand Hukamnama Sahib Facebook Status,Sangrand Hukamnama Sahib Punjabi Lines

Daily Hukamnama Images,Daily Hukamnama Photos,Daily Hukamnama Images 2021,Daily Hukamnama Photos 2021,Daily Hukamnama Status 2021,Daily Hukamnama Status 2022,Daily Hukamnama Status 2023,Daily Hukamnama Sahib,Daily Hukamnama Sahib Status,Daily Hukamnama Whatsapp Status,2021 Daily Hukamnama Sahib,2022 Daily Hukamnama Sahib,2021 Daily Hukamnama Sahib Status,Today Hukamnama Sahib Lines

Hukamnama Sahib Punjabi Lines,Hukamnama Sahib Status,Hukamnama Sahib Whatsapp Status,Hukamnama Sahib 2021,Hukamnama Sahib 2022,Hukamnama Sahib 2021 Status,Hukamnama Sahib Amrtisar Sahib,Hukamnama Sahib Harmandir Sahib 2021, 2021 Hukamnama Sahib Lines,2022 Hukamnama Sahib Images,Hukamnama Sahib Status 2021,Hukamnama Sahib 2022 Status,Hukamnama Sahib 2021 Punjabi Status,LiveHukamnama.Com

Today Hukamnama Darbar Sahib Daily Hukamnama Amritsar,Today Hukamnama Darbar Sahib, Take Personal Hukamnama, Daily Hukamnama, Today Hukamnama from Golden Temple Amritsar Darbar Sahib Amritsar Live Kirtan Darbar Sahib, Hukamnama Images Hukamnama Darbar Sahib in English.

Morning Hukamnama Darbar Sahib,Live Kirtan Darbar Sahib & Kirtan Time Table,Katha Manji Sahib Today,Today Hukamnama from Golden Temple in English,Today Hukamnama Darbar Sahib,Today Hukamnama From Darbar Sahib Amritsar,Hukamnama Images for Whatsapp,Hukamnama from Golden Temple in English,Hukamnama with Meaning,Morning Hukamnama Darbar Sahib,Evening Hukamnama Sahib Darbar Sahib

Sangrand Dates 2021

Dasmi Dates 2021

Join And Share Hukamnama Facebook Group

https://www.facebook.com/groups/livehukamnama

Like And Share Facebook Hukamnama Sahib Page

https://www.facebook.com/LiveHukamnama

Follow And Share Instagram Hukamnama Page

https://www.instagram.com/livehukamnama

You may also like

Leave a Comment