Daily Hukamnama Sri Darbar Sahib, Amritsar In Punjabi, English And Hindi 1 July 2021

by Live Hukamnama.Com
15 views

ਅੱਜ ਦਾ ਹੁਕਮਨਾਮਾ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ 1 ਜੁਲਾਈ, 2021

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

Raag Sorat’h, The Word Of Devotee Kabeer Jee, First House: One Universal Creator God. By The Grace Of The True Guru: O Saints, my windy mind has now become peaceful and still. It seems that I have learned something of the science of Yoga. ||Pause|| The Guru has shown me the hole, through which the deer carefully enters. I have now closed off the doors, and the unstruck celestial sound current resounds. ||1|| The pitcher of my heart-lotus is filled with water; I have spilled out the water, and set it upright. Says Kabeer, the Lord’s humble servant, this I know. Now that I know this, my mind is pleased and appeased. ||2||10||

ਅਰਥ : ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ। ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ। ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ-ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ। ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ। ਅਨਹਦ = ਇੱਕ-ਰਸ। ਬਾਜੀਅਲੇ = ਵੱਜਣ ਲੱਗ ਪਏ ਹਨ ॥੧॥ ਕੁੰਭ = ਹਿਰਦਾ-ਰੂਪ ਘੜਾ। ਜਲਿ = ਵਿਕਾਰ-ਰੂਪ ਪਾਣੀ ਨਾਲ। ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ। ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ। ਮਾਨਿਆ = ਪਤੀਜ ਗਿਆ ਹੈ ॥੨॥੧੦॥

Advertisement

ਪਦ ਅਰਥ : ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਹੇ ਦਾਸ ਕਬੀਰ! (ਹੁਣ) ਆਖ ਕਿ ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

राग सोरठि , घर १ में भगत कबीर जी की बाणी। अकाल पुरख एक है और सतगुरु की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभु का मिलाप) हासिल करने योग्य थोडा बहुत समझा जा सकता है॥रहाउ॥ (क्योंकि) सतिगुरु ने (मुझे मेरी वह) कमजोरी दिखा दिया है, जिस कारण (कामादिक) पशु अडोल ही (मुझे) आ दबाते थे। (सो, मैं गुरु की कृपा से सरीर के) दरवाजे (ज्ञान इन्द्रियां, पर निंदा, पर तन, पर धन आदिक ) बंद कर लिए हैं, और (मेरे अंदर प्रभु की सिफत-सलाह के) बाजे एक-रस बजने लग गए हैं॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरु की बरकत से मैंने वह) पानी गिरा दिया है, और (हृदय को) ऊँचा कर दिया है। हे दास कबीर! (अब) कह कि मैंने (प्रभु के साथ) जान-पहचान कर ली है, और जब से यह साँझ पड़ी है, (मेरा मन (उस प्रभु में है) मस्त हो गया है॥२॥१०॥

Today Hukamnama Darbar Sahib,Today Hukamnama Darbar Sahib Pdf,Personal Hukamnama,Get Daily Hukamnama On Whatsapp,Today Hukamnama Picture,Hukamnama Amritsar Today Sikh Net,Darbar Sahib Hukamnama On Facebook,Daily hukamnama Whatsapp Group,Daily Hukamnama From Bangla Sahib,Daily Hukamnama App,Sangrand Hukamnama Darbar Sahib Today,How To Take Hukamnama,Daily Hukamnama Mukhwak From Harmandir Sahib Amritsar,Harmandir Sahib Hukamnama, Daily Hukamnama In Punjabi,Daily Hukamnama & Live Kirtan,Daily Hukamnama Sri Darbar Sahib Amritsar Golden Temple,Sgpc Daily Hukamnama,Sukrit Daily Hukamnama,Daily Hukamnama Images,Ajj Da Hukamnama Images

Daily Live Hukamnama Sri Darbar Sahib, Amritsar 1 July 2021

Hukamnama,Hukamnama Sahib,Darbar Sahib,Hukamnama Darbar Sahib,Hukamnama Golden Temple,Gurudwara,Sikh Hukamnama,Sikh ,Gurbani ,Gurbani Hukamnama ,Hukamnama Gurbani ,Darbar Sahib Hukamnama ,Golden Temple Hukamnama ,Live Hukamnama ,Hukamnama Live ,Today Hukamnama ,Daily Hukamnama,Online Hukamnama ,Whatsapp Hukamnama ,Punjabi News ,Punjabi Hukamnama ,English Hukamnama ,Hindi Hukamnama ,Mukhvak ,Today Mukhwak ,Daily Mukhvak ,Harmandir Sahib,Harmandir Sahib Hukamnama ,Hukamnama Harmandir Sahib ,Hukamnama Online,Hukamnama Daily ,Waheguru ,Hukamnama Sahib ,Hukamnamaji ,Punjab Hukamnama ,Sachkhand Shiri Harmandir Sahib ,Gurbani Quotes,Gurbani ,Gurbani Status,Daily Live Hukamnama Sri Darbar Sahib, Amritsar 20 March 2021

Get Daily Hukamnama On Whatsapp,Hukamnama On Whatsapp,Today Hukamnama On Whatsapp,Daily Hukamnama On Whatsapp,Hukamnama On Whatsapp 2021,Hukamnama On Whatsapp 2022,Status Hukamnama On Whatsapp,Hukamnama On Whatsapp Status,Daily Live Hukamnama Sahib Sri Darbar Sahib, Amritsar In Punjabi, Hukamnama Sahib English ,Hukamnama Sahib Hindi,Darbar Sahib Hukamnama In Hindi

Sangrand Hukamnama,Sangrand Hukamnama Sahib,Sangrand Hukamnama 2021,Sangrand Hukamnama 2022,Sangrand Hukamnama Sahib,Sangrand Hukamnama Sahib 2021,Sangrand Hukamnama Sahib 2022,Sangrand Hukamnama Sahib 2023,Sangrand Hukamnama Sahib Images,Sangrand Hukamnama Sahib Whastapp,Sangrand Hukamnama Sahib Whatsapp Status,Sangrand Hukamnama Sahib Status,Sangrand Hukamnama Sahib Punjabi Status,Sangrand Hukamnama Sahib Punjabi Status 2021,Sangrand Hukamnama Sahib Pics,Sangrand Hukamnama Sahib Wording,Sangrand Hukamnama Sahib Quotes,Status Sangrand Hukamnama Sahib,Whatsapp Status Sangrand Hukamnama Sahib,Sangrand Hukamnama Sahib 2021 Images,Sangrand Hukamnama Sahib 2022 Images,Sangrand Hukamnama Sahib 2021 Status,Sangrand Hukamnama Sahib Facebook Status,Sangrand Hukamnama Sahib Punjabi Lines

Daily Hukamnama Images,Daily Hukamnama Photos,Daily Hukamnama Images 2021,Daily Hukamnama Photos 2021,Daily Hukamnama Status 2021,Daily Hukamnama Status 2022,Daily Hukamnama Status 2023,Daily Hukamnama Sahib,Daily Hukamnama Sahib Status,Daily Hukamnama Whatsapp Status,2021 Daily Hukamnama Sahib,2022 Daily Hukamnama Sahib,2021 Daily Hukamnama Sahib Status,Today Hukamnama Sahib Lines

Hukamnama Sahib Punjabi Lines,Hukamnama Sahib Status,Hukamnama Sahib Whatsapp Status,Hukamnama Sahib 2021,Hukamnama Sahib 2022,Hukamnama Sahib 2021 Status,Hukamnama Sahib Amrtisar Sahib,Hukamnama Sahib Harmandir Sahib 2021, 2021 Hukamnama Sahib Lines,2022 Hukamnama Sahib Images,Hukamnama Sahib Status 2021,Hukamnama Sahib 2022 Status,Hukamnama Sahib 2021 Punjabi Status,LiveHukamnama.Com

Today Hukamnama Darbar Sahib Daily Hukamnama Amritsar,Today Hukamnama Darbar Sahib, Take Personal Hukamnama, Daily Hukamnama, Today Hukamnama from Golden Temple Amritsar Darbar Sahib Amritsar Live Kirtan Darbar Sahib, Hukamnama Images Hukamnama Darbar Sahib in English.

Morning Hukamnama Darbar Sahib,Live Kirtan Darbar Sahib & Kirtan Time Table,Katha Manji Sahib Today,Today Hukamnama from Golden Temple in English,Today Hukamnama Darbar Sahib,Today Hukamnama From Darbar Sahib Amritsar,Hukamnama Images for Whatsapp,Hukamnama from Golden Temple in English,Hukamnama with Meaning,Morning Hukamnama Darbar Sahib,Evening Hukamnama Sahib Darbar Sahib

Sangrand Dates 2021

Dasmi Dates 2021

Join And Share Hukamnama Facebook Group

https://www.facebook.com/groups/livehukamnama

Like And Share Facebook Hukamnama Sahib Page

https://www.facebook.com/LiveHukamnama

Follow And Share Instagram Hukamnama Page

https://www.instagram.com/livehukamnama

 

You may also like

Leave a Comment